×

Usamos cookies para ayudar a mejorar LingQ. Al visitar este sitio, aceptas nuestras politicas de cookie.

image

LingQ Mini Stories, ਕਹਾਣੀ 9 - ਨਵੀਂ ਸਹੇਲੀ

ਕਹਾਣੀ 9 - ਨਵੀਂ ਸਹੇਲੀ

ਸਾਮੀ ਦੀ ਨਵੀਂ ਸਹੇਲੀ ਬਣੀ ਹੈ।

ਉਸਦੀ ਸਹੇਲੀ ਦਾ ਨਾਮ ਹਜਰਾ ਹੈ।

ਸਾਮੀ ਹਜਰਾ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹੈ।

ਉਹ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ।

ਸਾਮੀ ਇੱਕ ਟੋਕਰੀ ਅਤੇ ਇਕ ਠੇਲ੍ਹਾ ਲੈਂਦਾ ਹੈ।

ਉਹ ਸਬਜ਼ੀਆਂ ਦੇ ਗਲਿਆਰੇ ਵਿੱਚੋਂ ਲੰਘਦਾ ਹੈ।

ਉਹ ਫਰੀਜ਼ਰ ਵਿੱਚ ਮੱਛਲੀ ਦੇਖਦਾ ਹੈ।

ਉਹ ਸਲਾਦ ਕਾਉਂਟਰ ਦੇ ਨੇੜੇ ਖੜਾ ਹੁੰਦਾ ਹੈ।

ਆਖਿਰਕਾਰ, ਉਹ ਸਟੋਰ ਤੋਂ ਬਾਹਰ ਆਉਂਦਾ ਹੈ।

ਸਾਮੀ ਘਰ ਜਾਂਦਾ ਹੈ ਅਤੇ ਪੀਜ਼ਾ ਆਰਡਰ ਕਰਦਾ ਹੈ।

ਅ)

ਮੇਰੀ ਨਵੀਂ ਸਹੇਲੀ ਬਣੀ ਹੈ।

ਉਸਦਾ ਨਾਮ ਹਜਰਾ ਹੈ।

ਮੈਂ ਹਜਰਾ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹਾਂ।

ਮੈਂ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹਾਂ।

ਮੈਂ ਇੱਕ ਟੋਕਰੀ ਅਤੇ ਇਕ ਠੇਲ੍ਹਾ ਲੈਂਦਾ ਹਾਂ।

ਮੈਂ ਸਬਜ਼ੀਆਂ ਦੇ ਗਲਿਆਰੇ ਵਿੱਚੋਂ ਲੰਘਦਾ ਹਾਂ।

ਮੈਂ ਫਰੀਜ਼ਰ ਵਿੱਚ ਮੱਛਲੀ ਦੇਖਦਾ ਹਾਂ।

ਮੈਂ ਸਲਾਦ ਕਾਉਂਟਰ ਦੇ ਨੇੜੇ ਖੜਾ ਹੁੰਦਾ ਹਾਂ।

ਆਖਿਰਕਾਰ, ਮੈਂ ਸਟੋਰ ਤੋਂ ਬਾਹਰ ਆਉਂਦਾ ਹਾਂ।

ਮੈਂ ਘਰ ਜਾਂਦਾ ਹਾਂ ਅਤੇ ਪੀਜ਼ਾ ਆਰਡਰ ਕਰਦਾ ਹਾਂ।

ਪ੍ਰਸ਼ਨ:

1) ਸਾਮੀ ਦੀ ਹਜਰਾ ਨਾਮ ਦੀ ਨਵੀਂ ਸਹੇਲੀ ਬਣੀ ਹੈ। ਕੀ ਸਾਮੀ ਦੀ ਨਵੀਂ ਸਹੇਲੀ ਬਣੀ ਹੈ? ਹਾਂ, ਸਾਮੀ ਦੀ ਨਵੀਂ ਸਹੇਲੀ ਬਣੀ ਹੈ।

ਉਸਦਾ ਨਾਮ ਹਜਰਾ ਹੈ।

2) ਸਾਮੀ ਹਜਰਾ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹੈ। ਕੀ ਸਾਮੀ ਹਜਰਾ ਲਈ ਦੁਪਹਿਰ ਦਾ ਖਾਣਾ ਬਣਾਉਣਾ ਚਾਹੁੰਦਾ ਹੈ? ਨਹੀਂ,

ਸਾਮੀ ਹਜਰਾ ਲਈ ਦੁਪਹਿਰ ਦਾ ਖਾਣਾ ਨਹੀਂ ਬਣਾਉਣਾ ਚਾਹੁੰਦਾ ਹੈ। ਉਹ ਉਸ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹੈ।

3) ਸਾਮੀ ਭੋਜਨ ਬਣਾਉਣ ਲਈ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ। ਕੀ ਸਾਮੀ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ? ਹਾਂ, ਸਾਮੀ ਭੋਜਨ

ਖਰੀਦਣ ਲਈ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ।

4) ਸਾਮੀ ਸਬਜ਼ੀਆਂ ਦੇ ਗਲਿਆਰੇ ਵਿੱਚੋਂ ਲੰਘਦਾ ਹੈ। ਕੀ ਸਾਮੀ ਸਬਜ਼ੀਆਂ ਖਰੀਦਦਾ ਹੈ? ਨਹੀਂ, ਸਾਮੀ ਸਬਜ਼ੀਆਂ ਨਹੀਂ ਖਰੀਦਦਾ ਹੈ।

ਉਹ ਸਬਜ਼ੀਆਂ ਦੇ ਭਾਗ ਵਿੱਚੋਂ ਲੰਘਦਾ ਹੈ।

5) ਸਾਮੀ ਫਰੀਜ਼ਰ ਵਿੱਚ ਮਛਲੀ ਦੇਖਦਾ ਹੈ, ਪਰ ਉਹ ਕੋਈ ਵੀ ਖਰੀਦਦਾ ਨਹੀਂ ਹੈ। ਕੀ ਸਾਮੀ ਮਛਲੀ ਵੱਲ ਦੇਖਦਾ ਹੈ? ਹਾਂ, ਸਾਮੀ

ਫਰੀਜ਼ਰ ਵਿੱਚ ਮਛਲੀ ਦੇਖਦਾ ਹੈ, ਪਰ ਉਹ ਕੋਈ ਵੀ ਖਰੀਦਦਾ ਨਹੀਂ ਹੈ।

6) ਸਾਮੀ ਆਖਿਰਕਾਰ ਸਟੋਰ ਵਿੱਚੋਂ ਬਾਹਰ ਆਉਂਦਾ ਹੈ ਅਤੇ ਘਰ ਚਲੇ ਜਾਂਦਾ ਹੈ। ਕੀ ਸਾਮੀ ਸਟੋਰ ਵਿੱਚ ਠਹਿਰਦਾ ਹੈ? ਨਹੀਂ, ਸਾਮੀ

ਆਖਿਰਕਾਰ ਸਟੋਰ ਵਿੱਚੋਂ ਬਾਹਰ ਆਉਂਦਾ ਹੈ ਅਤੇ ਘਰ ਚਲੇ ਜਾਂਦਾ ਹੈ।

7) ਸਾਮੀ ਇਸਦੀ ਜਗ੍ਹਾ ਪੀਜ਼ਾ ਆਰਡਰ ਕਰਦਾ ਹੈ। ਕੀ ਸਾਮੀ ਰਾਤ ਦਾ ਭੋਜਨ ਬਣਾਉਂਦਾ ਹੈ? ਨਹੀਂ, ਸਾਮੀ ਰਾਤ ਦਾ ਭੋਜਨ ਨਹੀਂ

ਬਣਾਉਂਦਾ ਹੈ। ਉਹ ਇਸਦੀ ਜਗ੍ਹਾ ਪੀਜ਼ਾ ਆਰਡਰ ਕਰਦਾ ਹੈ।

Learn languages from TV shows, movies, news, articles and more! Try LingQ for FREE

ਕਹਾਣੀ 9 - ਨਵੀਂ ਸਹੇਲੀ story|new|friend Geschichte 9 – Neue Freundin Story 9 - A New Friend Historia 9 - Nueva novia Histoire 9 - Nouvelle petite amie Storia 9 - Nuova fidanzata Historia 9 - Nowa dziewczyna História 9 - Nova namorada История 9 - Новая девушка

ਸਾਮੀ ਦੀ ਨਵੀਂ ਸਹੇਲੀ ਬਣੀ ਹੈ। Sami|'s|new|friend|has become|is Sami hat eine neue Freundin. Sami has made a new friend. Sami tiene una nueva novia. Sami a une nouvelle petite amie. Sami ha una nuova ragazza. Sami tem uma nova namorada. У Сами новая девушка.

ਉਸਦੀ ਸਹੇਲੀ ਦਾ ਨਾਮ ਹਜਰਾ ਹੈ। her|friend|'s|name|Hazra|is Der Name seiner Freundin ist Hajra. Her friend's name is Hazra. El nombre de su novia es Hajra. Le nom de sa petite amie est Hajra. Il nome della sua ragazza è Hajra. O nome da namorada dele é Hajra. Его девушку зовут Хаджра.

ਸਾਮੀ ਹਜਰਾ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹੈ। Sami|Hazra|for|night|possessive particle|dinner|wants to cook|wants|is Sami möchte das Abendessen für Hajra kochen. Sami wants to make dinner for Hazra. Sami quiere preparar la cena para Hajra. Sami veut préparer le dîner pour Hajra. Sami vuole preparare la cena per Hajra. Sami quer preparar o jantar para Hajra. Сами хочет приготовить ужин для Хаджры.

ਉਹ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ। He|grocery|of|store||goes|is Er geht zum Lebensmittelladen. He goes to the grocery store. Él va al supermercado. Il va à l'épicerie. Va a fare la spesa. Ele vai ao supermercado. Он идет в продуктовый магазин.

ਸਾਮੀ ਇੱਕ ਟੋਕਰੀ ਅਤੇ ਇਕ ਠੇਲ੍ਹਾ ਲੈਂਦਾ ਹੈ। Sami|one|basket|and|one|cart|takes|is Sami nimmt einen Korb und eine Tasche. Sami takes a basket and a cart. Sami toma una canasta y una bolsa. Sami prend un panier et un sac. Sami prende un cestino e una borsa. Sami leva uma cesta e uma sacola. Сами берет корзину и сумку.

ਉਹ ਸਬਜ਼ੀਆਂ ਦੇ ਗਲਿਆਰੇ ਵਿੱਚੋਂ ਲੰਘਦਾ ਹੈ। He|vegetables|of|alley|from|passes|is Er geht durch den Gemüsegang. He walks through the vegetable aisle. Camina por el pasillo de verduras. Il traverse le rayon des légumes. Percorre il corridoio delle verdure. Ele caminha pelo corredor de vegetais. Он проходит через овощной отдел.

ਉਹ ਫਰੀਜ਼ਰ ਵਿੱਚ ਮੱਛਲੀ ਦੇਖਦਾ ਹੈ। He|freezer|in|fish|sees|is Er sieht Fisch im Gefrierschrank. He looks at the fish in the freezer. Ve pescado en el congelador. Il voit du poisson dans le congélateur. Vede il pesce nel congelatore. Ele vê peixe no congelador. Он видит рыбу в морозилке.

ਉਹ ਸਲਾਦ ਕਾਉਂਟਰ ਦੇ ਨੇੜੇ ਖੜਾ ਹੁੰਦਾ ਹੈ। He|salad|counter|at|near|stands|is| Er steht in der Nähe der Salattheke. He stands near the salad counter. Está parado cerca del mostrador de ensaladas. Il se tient près du comptoir à salades. È in piedi vicino al bancone delle insalate. Ele está perto do balcão de saladas. Он стоит возле прилавка с салатами.

ਆਖਿਰਕਾਰ, ਉਹ ਸਟੋਰ ਤੋਂ ਬਾਹਰ ਆਉਂਦਾ ਹੈ। finally|he|store|from|outside|comes|is Schließlich kommt er aus dem Laden. Finally, he comes out of the store. Finalmente sale de la tienda. Finalement, il sort du magasin. Alla fine esce dal negozio. Finalmente, ele sai da loja. Наконец он выходит из магазина.

ਸਾਮੀ ਘਰ ਜਾਂਦਾ ਹੈ ਅਤੇ ਪੀਜ਼ਾ ਆਰਡਰ ਕਰਦਾ ਹੈ। Sami|home|goes|is|and|pizza|orders|does|is Sami geht nach Hause und bestellt eine Pizza. Sami goes home and orders pizza. Sami llega a casa y pide una pizza. Sami rentre chez lui et commande une pizza. Sami torna a casa e ordina una pizza. Sami vai para casa e pede uma pizza. Сами идет домой и заказывает пиццу.

ਅ) B) A) b) b) B) b) б)

ਮੇਰੀ ਨਵੀਂ ਸਹੇਲੀ ਬਣੀ ਹੈ। my|new|friend|has become|is Ich habe eine neue Freundin. I have made a new friend. Tengo una nueva novia. J'ai une nouvelle petite amie. Ho una nuova ragazza. Eu tenho uma nova namorada. У меня новая девушка.

ਉਸਦਾ ਨਾਮ ਹਜਰਾ ਹੈ। His|name|Hazra|is Ihr Name ist Hajra. Her name is Hazra. Su nombre es Hajra. Son nom est Hajra. Il suo nome è Hajra. O nome dela é Hajra. Ее зовут Хаджра.

ਮੈਂ ਹਜਰਾ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹਾਂ। I|Hajra|for|night|'s|dinner|to cook|want|am Ich möchte das Abendessen für die Hadschra kochen. I want to make dinner for Hazra. Quiero preparar la cena para Hajra. Je veux préparer le dîner pour Hajra. Voglio preparare la cena per Hajra. Quero preparar o jantar para Hajra. Я хочу приготовить ужин для Хаджры.

ਮੈਂ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹਾਂ। I|grocery|of|store||go|am Ich gehe zum Lebensmittelladen. I go to the grocery store. Voy al supermercado. Je vais à l'épicerie. Vado a fare la spesa. Eu vou ao supermercado. Я иду в продуктовый магазин.

ਮੈਂ ਇੱਕ ਟੋਕਰੀ ਅਤੇ ਇਕ ਠੇਲ੍ਹਾ ਲੈਂਦਾ ਹਾਂ। I|one|basket|and|one|cart|take|do Ich nehme einen Korb und eine Tasche. I take a basket and a cart. Tomo una canasta y una bolsa. Je prends un panier et un sac. Prendo un cestino e una borsa. Pego uma cesta e uma sacola. Я беру корзину и сумку.

ਮੈਂ ਸਬਜ਼ੀਆਂ ਦੇ ਗਲਿਆਰੇ ਵਿੱਚੋਂ ਲੰਘਦਾ ਹਾਂ। I|vegetables|of|alley|from|pass|am Ich gehe durch den Gemüsegang. I walk through the vegetable aisle. Camino por el pasillo de verduras. Je traverse le rayon des légumes. Cammino attraverso il corridoio delle verdure. Ando pelo corredor de vegetais. Я иду через овощной отдел.

ਮੈਂ ਫਰੀਜ਼ਰ ਵਿੱਚ ਮੱਛਲੀ ਦੇਖਦਾ ਹਾਂ। I|freezer|in|fish|see|am Ich sehe Fisch im Gefrierschrank. I look at the fish in the freezer. Veo pescado en el congelador. Je vois du poisson dans le congélateur. Vedo il pesce nel congelatore. Vejo peixe no congelador. Я вижу рыбу в морозилке.

ਮੈਂ ਸਲਾਦ ਕਾਉਂਟਰ ਦੇ ਨੇੜੇ ਖੜਾ ਹੁੰਦਾ ਹਾਂ। I|salad|counter|at|near|stand|am|yes Ich stehe in der Nähe der Salattheke. I stand near the salad counter. Estoy cerca del mostrador de ensaladas. Je me tiens près du comptoir à salades. Sono vicino al bancone delle insalate. Estou perto do balcão de saladas. Я стою возле прилавка с салатами.

ਆਖਿਰਕਾਰ, ਮੈਂ ਸਟੋਰ ਤੋਂ ਬਾਹਰ ਆਉਂਦਾ ਹਾਂ। finally|I|store|from|outside|come|am Endlich komme ich aus dem Laden. Finally, I come out of the store. Finalmente salgo de la tienda. Finalement, je sors du magasin. Finalmente esco dal negozio. Finalmente, saio da loja. Наконец я выхожу из магазина.

ਮੈਂ ਘਰ ਜਾਂਦਾ ਹਾਂ ਅਤੇ ਪੀਜ਼ਾ ਆਰਡਰ ਕਰਦਾ ਹਾਂ। I|home|go|do|and|pizza|order|do|do Ich gehe nach Hause und bestelle eine Pizza. I go home and order pizza. Llego a casa y pido una pizza. Je rentre chez moi et commande une pizza. Vado a casa e ordino una pizza. Vou para casa e peço uma pizza. Я иду домой и заказываю пиццу.

ਪ੍ਰਸ਼ਨ: question Frage: Question: Pregunta: Question: Domanda: Pergunta: Вопрос:

1) ਸਾਮੀ ਦੀ ਹਜਰਾ ਨਾਮ ਦੀ ਨਵੀਂ ਸਹੇਲੀ ਬਣੀ ਹੈ। ਕੀ ਸਾਮੀ ਦੀ ਨਵੀਂ ਸਹੇਲੀ ਬਣੀ ਹੈ? Sami|'s|Hazra|named|'s|new|friend|has become|is|question particle|Sami|'s|new|friend|has become|is 1) Sami hat eine neue Freundin namens Hajra. Hat Sami eine neue Freundin? 1) Sami has made a new friend named Hazra. Has Sami made a new friend? 1) Sami tiene una nueva novia llamada Hajra. ¿Sami tiene una nueva novia? 1) Sami a une nouvelle petite amie nommée Hajra. Sami a-t-il une nouvelle petite amie ? 1) Sami ha una nuova ragazza di nome Hajra. Sami ha una nuova ragazza? 1) Sami tem uma nova namorada chamada Hajra. Sami tem uma nova namorada? 1) У Сами новая девушка по имени Хаджра. У Сами появилась новая девушка? ਹਾਂ, ਸਾਮੀ ਦੀ ਨਵੀਂ ਸਹੇਲੀ ਬਣੀ ਹੈ। yes|Sami|'s|new|friend|has become|is Ja, Sami hat eine neue Freundin. Yes, Sami has made a new friend. Sí, Sami tiene una nueva novia. Oui, Sami a une nouvelle petite amie. Sì, Sami ha una nuova ragazza. Sim, Sami tem uma nova namorada. Да, у Сэми новая девушка.

ਉਸਦਾ ਨਾਮ ਹਜਰਾ ਹੈ। His|name|Hazra|is Ihr Name ist Hajra. Her name is Hazra. Su nombre es Hajra. Son nom est Hajra. Il suo nome è Hajra. O nome dela é Hajra. Ее зовут Хаджра.

2) ਸਾਮੀ ਹਜਰਾ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹੈ। ਕੀ ਸਾਮੀ ਹਜਰਾ ਲਈ ਦੁਪਹਿਰ ਦਾ ਖਾਣਾ ਬਣਾਉਣਾ ਚਾਹੁੰਦਾ ਹੈ? Sami|Hazra|for|night|possessive particle|meal|to cook|wants|is|question particle||||afternoon|possessive particle|meal|to cook|wants|is 2) Sami möchte das Abendessen für die Hadschra kochen. Möchte Sami das Mittagessen für die Hadschra kochen? 2) Sami wants to make dinner for Hazra. Does Sami want to make lunch for Hazra? 2) Sami quiere preparar la cena para Hajra. ¿Sami quiere preparar el almuerzo para Hajra? 2) Sami veut préparer le dîner pour Hajra. Sami veut-il préparer le déjeuner pour la Hajra ? 2) Sami vuole preparare la cena per Hajra. Sami vuole preparare il pranzo per Hajra? 2) Sami quer preparar o jantar para Hajra. Sami quer preparar o almoço para Hajra? 2) Сами хочет приготовить ужин для Хаджры. Сами хочет приготовить обед для хаджры? ਨਹੀਂ, no NEIN, No, No, Non, NO, não, нет,

ਸਾਮੀ ਹਜਰਾ ਲਈ ਦੁਪਹਿਰ ਦਾ ਖਾਣਾ ਨਹੀਂ ਬਣਾਉਣਾ ਚਾਹੁੰਦਾ ਹੈ। ਉਹ ਉਸ ਲਈ ਰਾਤ ਦਾ ਖਾਣਾ ਬਣਾਉਣਾ ਚਾਹੁੰਦਾ ਹੈ। Sami|Hazra|for|lunch|'s|food|not|wants to cook|wants|is|He|her|for|dinner|'s|food|cook|wants|is Sami möchte kein Mittagessen für die Hajra kochen. Er möchte ihr das Abendessen kochen. Sami does not want to make lunch for Hazra. He wants to make dinner for her. Sami no quiere prepararle el almuerzo a Hajra. Quiere prepararle la cena. Sami ne veut pas préparer le déjeuner pour Hajra. Il veut lui préparer le dîner. Sami non vuole cucinare il pranzo per Hajra. Vuole prepararle la cena. Sami não quer preparar o almoço para Hajra. Ele quer preparar o jantar para ela. Сами не хочет готовить обед для Хаджры. Он хочет приготовить для нее ужин.

3) ਸਾਮੀ ਭੋਜਨ ਬਣਾਉਣ ਲਈ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ। ਕੀ ਸਾਮੀ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ? Sami|food|cooking|for|grocery|of|store||goes|is|question particle||grocery|of|store||goes|is 3) Sami geht zum Lebensmittelladen, um Essen zuzubereiten. Geht Sami zum Lebensmittelladen? 3) Sami goes to the grocery store to prepare food. Does Sami go to the grocery store? 3) Sami va al supermercado a preparar comida. ¿Sami va al supermercado? 3) Sami va à l’épicerie pour préparer à manger. Est-ce que Sami va à l'épicerie ? 3) Sami va a fare la spesa per preparare il cibo. Sami va a fare la spesa? 3) Sami vai ao supermercado fazer comida. Sami vai ao supermercado? 3) Сами идет в продуктовый магазин, чтобы приготовить еду. Сами ходит в продуктовый магазин? ਹਾਂ, ਸਾਮੀ ਭੋਜਨ yes|husband|food Ja, samisches Essen Yes, Sami goes to the grocery store to buy food. Sí, comida sami. Oui, la nourriture sami Sì, cibo Sami Sim, comida Sami Да, саамская еда

ਖਰੀਦਣ ਲਈ ਕਰਿਆਨੇ ਦੇ ਸਟੋਰ ‘ਤੇ ਜਾਂਦਾ ਹੈ। to buy|for|grocery|of|store||he goes|is Geht zum Lebensmittelladen, um einzukaufen. He walks through the vegetable aisle. Va al supermercado a comprar. Va à l'épicerie pour acheter. Va al supermercato a comprare. Vai ao supermercado comprar. Идет в продуктовый магазин за покупками.

4) ਸਾਮੀ ਸਬਜ਼ੀਆਂ ਦੇ ਗਲਿਆਰੇ ਵਿੱਚੋਂ ਲੰਘਦਾ ਹੈ। ਕੀ ਸਾਮੀ ਸਬਜ਼ੀਆਂ ਖਰੀਦਦਾ ਹੈ? Sami|vegetables|of|alley|from|passes|is|does|Sami|vegetables|buy|is 4) Sami geht durch den Gemüsegang. Kauft Sami Gemüse? Does Sami buy vegetables? 4) Sami camina por el pasillo de verduras. ¿Sami compra verduras? 4) Sami traverse l’allée des légumes. Sami achète-t-il des légumes ? 4) Sami attraversa il corridoio delle verdure. Sami compra verdure? 4) Sami caminha pelo corredor de vegetais. Sami compra vegetais? 4) Сами проходит через овощной отдел. Сами покупают овощи? ਨਹੀਂ, ਸਾਮੀ ਸਬਜ਼ੀਆਂ ਨਹੀਂ ਖਰੀਦਦਾ ਹੈ। no|Sami|vegetables|does not|buy|he Nein, Sami kauft kein Gemüse. No, Sami does not buy vegetables. No, Sami no compra verduras. Non, Sami n'achète pas de légumes. No, Sami non compra verdure. Não, Sami não compra vegetais. Нет, Сами не покупает овощи.

ਉਹ ਸਬਜ਼ੀਆਂ ਦੇ ਭਾਗ ਵਿੱਚੋਂ ਲੰਘਦਾ ਹੈ। He|vegetables|of|section|from|passes|is Er geht durch die Gemüseabteilung. He walks through the vegetable section. Camina por la sección de verduras. Il traverse le rayon légumes. Attraversa il reparto delle verdure. Ele caminha pela seção de vegetais. Он проходит через овощной отдел.

5) ਸਾਮੀ ਫਰੀਜ਼ਰ ਵਿੱਚ ਮਛਲੀ ਦੇਖਦਾ ਹੈ, ਪਰ ਉਹ ਕੋਈ ਵੀ ਖਰੀਦਦਾ ਨਹੀਂ ਹੈ। ਕੀ ਸਾਮੀ ਮਛਲੀ ਵੱਲ ਦੇਖਦਾ ਹੈ? Sami|freezer|in|fish|sees|is|but|he|any|also|buys|not|is|whether|Sami|fish|towards|sees|is 5) Sami sieht Fisch im Gefrierschrank, kauft aber keinen. Sieht Sami den Fisch an? 5) Sami looks at the fish in the freezer, but he doesn't buy any. Does Sami look at the fish? 5) Sami ve pescado en el congelador, pero no compra nada. ¿Sami mira el pez? 5) Sami voit du poisson dans le congélateur, mais il n'en achète pas. Est-ce que Sami regarde le poisson ? 5) Sami vede il pesce nel congelatore, ma non ne compra. Sami guarda il pesce? 5) Sami vê peixe no freezer, mas não compra. Sami olha para o peixe? 5) Сами видит рыбу в морозилке, но не покупает ее. Сами смотрит на рыбу? ਹਾਂ, ਸਾਮੀ yes|Sami Ja, Sami Yes, Sami Sí, Sami. Oui, Sami Sì, Sami Sim, Sami Да, Сами

ਫਰੀਜ਼ਰ ਵਿੱਚ ਮਛਲੀ ਦੇਖਦਾ ਹੈ, ਪਰ ਉਹ ਕੋਈ ਵੀ ਖਰੀਦਦਾ ਨਹੀਂ ਹੈ। freezer|in|fish|sees|is|but|he|any|also|buys|not|is Er sieht Fisch im Gefrierschrank, kauft aber keinen. looks at the fish in the freezer, but he doesn't buy any. Ve pescado en el congelador, pero no compra nada. Il voit du poisson dans le congélateur, mais il n'en achète pas. Vede il pesce nel congelatore, ma non ne compra. Ele vê peixe no congelador, mas não compra nenhum. Он видит рыбу в морозилке, но не покупает ее.

6) ਸਾਮੀ ਆਖਿਰਕਾਰ ਸਟੋਰ ਵਿੱਚੋਂ ਬਾਹਰ ਆਉਂਦਾ ਹੈ ਅਤੇ ਘਰ ਚਲੇ ਜਾਂਦਾ ਹੈ। ਕੀ ਸਾਮੀ ਸਟੋਰ ਵਿੱਚ ਠਹਿਰਦਾ ਹੈ? Sami|finally|store|from|outside|comes|is|and|home|goes|goes|is|does|Sami|store|in|stays|is 6) Sami kommt endlich aus dem Laden und geht nach Hause. Bleibt Sami im Laden? 6) Sami finally comes out of the store and goes home. Does Sami stay in the store? 6) Sami finalmente sale de la tienda y se va a casa. ¿Sami se queda en la tienda? 6) Sami sort enfin du magasin et rentre chez lui. Sami reste-t-il dans le magasin ? 6) Sami finalmente esce dal negozio e torna a casa. Sami rimane nel negozio? 6) Sami finalmente sai da loja e vai para casa. Sami fica na loja? 6) Сами наконец выходит из магазина и идет домой. Сами остаётся в магазине? ਨਹੀਂ, ਸਾਮੀ no|Sami Nein, Sami No, Sami No, Sami. Non, Sami No, Sami Não, Sami Нет, Сэми

ਆਖਿਰਕਾਰ ਸਟੋਰ ਵਿੱਚੋਂ ਬਾਹਰ ਆਉਂਦਾ ਹੈ ਅਤੇ ਘਰ ਚਲੇ ਜਾਂਦਾ ਹੈ। finally|store|from|outside|comes|is|and|home|goes|goes|is Kommt endlich aus dem Laden und geht nach Hause. Finally, he comes out of the store and goes home. Finalmente sale de la tienda y se va a casa. Il sort enfin du magasin et rentre chez lui. Finalmente esce dal negozio e torna a casa. Finalmente sai da loja e vai para casa. Наконец выходит из магазина и идет домой.

7) ਸਾਮੀ ਇਸਦੀ ਜਗ੍ਹਾ ਪੀਜ਼ਾ ਆਰਡਰ ਕਰਦਾ ਹੈ। ਕੀ ਸਾਮੀ ਰਾਤ ਦਾ ਭੋਜਨ ਬਣਾਉਂਦਾ ਹੈ? Sami|its|instead of|pizza|orders|does|he|question particle||night|'s|meal|cooks|he 7) Sami bestellt stattdessen Pizza. Macht Sami Abendessen? 7) Sami orders pizza instead. Does Sami make dinner? 7) Sami pide pizza en su lugar. ¿Sami prepara la cena? 7) Sami commande une pizza à la place. Est-ce que Sami prépare le dîner ? 7) Sami invece ordina la pizza. Sami prepara la cena? 7) Sami pede pizza. Sami faz o jantar? 7) Вместо этого Сами заказывает пиццу. Сами готовит ужин? ਨਹੀਂ, ਸਾਮੀ ਰਾਤ ਦਾ ਭੋਜਨ ਨਹੀਂ no|husband|night|of|dinner|not Nein, nicht das Sami-Abendessen No, Sami does not make dinner. No, no la cena Sami Non, pas le dîner sami No, non la cena Sami Não, não a ceia Sami Нет, не саамский ужин

ਬਣਾਉਂਦਾ ਹੈ। ਉਹ ਇਸਦੀ ਜਗ੍ਹਾ ਪੀਜ਼ਾ ਆਰਡਰ ਕਰਦਾ ਹੈ। makes|is|he|this|instead of|pizza|orders|does|is macht Stattdessen bestellt er Pizza. He orders pizza instead. marcas En su lugar, pide pizza. fait Il commande une pizza à la place. fa Ordina invece la pizza. faz Ele pede pizza em vez disso. делает Вместо этого он заказывает пиццу.

SENT_CWT:AFkKFwvL=2.71 PAR_TRANS:gpt-4o-mini=2.65 openai.2024-12-03 ai_request(all=53 err=0.00%) translation(all=44 err=0.00%) cwt(all=361 err=1.94%)