×

Мы используем cookie-файлы, чтобы сделать работу LingQ лучше. Находясь на нашем сайте, вы соглашаетесь на наши правила обработки файлов «cookie».

image

LingQ Mini Stories, ਕਹਾਣੀ 19 - ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਹੈ

ਕਹਾਣੀ 19 - ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਹੈ

ਸਾਹਿਰ ਦੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ।

ਬਾਰਾਂ ਵੱਜੇ ਹਨ ਅਤੇ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ।

ਸਾਹਿਰ ਘਰੋਂ ਦੁਪਹਿਰ ਦਾ ਖਾਣਾ ਨਹੀਂ ਲੈ ਕੇ ਆਇਆ ਹੈ।

ਉਸਨੂੰ ਸਕੂਲ ਵਿਖੇ ਆਪਣੇ ਦੁਪਹਿਰ ਦਾ ਖਾਣਾ ਖਰੀਦਣਾ ਹਵੇਗਾ।

ਉਹ ਕੈਫੇਟੇਰੀਆ ਜਾਂਦਾ ਹੈ।

ਉਹ ਫ੍ਰੈਂਚ ਫਰਾਈਜ਼, ਅਤੇ ਸਲਾਦ ਦੇਖਦਾ ਹੈ।

ਉਸਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ।

ਪਰ ਉਹ ਫ੍ਰੈਂਚ ਫਰਾਈਜ਼ ਖਾਣਾ ਚਾਹੁੰਦਾ ਹੈ।

ਉਹ ਇੱਕ ਮਿੰਟ ਸੋਚਦਾ ਹੈ।

ਫਿਰ, ਉਹ ਫ੍ਰੈਂਚ ਫਰਾਈਜ਼ ਖਰੀਦਦਾ ਹੈ ਅਤੇ ਖਾਂਦਾ ਹੈ।

ਅ)

ਮੇਰੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ।

ਬਾਰਾਂ ਵੱਜੇ ਹਨ ਅਤੇ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ।

ਮੈਂ ਘਰੋਂ ਦੁਪਹਿਰ ਦਾ ਖਾਣਾ ਨਹੀਂ ਲੈ ਕੇ ਆਇਆ ਹਾਂ।

ਮੈਨੂੰ ਸਕੂਲ ਵਿਖੇ ਦੁਪਹਿਰ ਦਾ ਖਾਣਾ ਖਰੀਦਣਾ ਪਵੇਗਾ।

ਮੈਂ ਕੈਫੇਟੇਰੀਆ ਜਾਂਦਾ ਹਾਂ।

ਮੈਂ ਫ੍ਰੈਂਚ ਫਰਾਈਜ਼, ਅਤੇ ਸਲਾਦ ਦੇਖਦਾ ਹਾਂ।

ਮੇਰੀ ਮਾਤਾ ਚਾਹੁੰਦੀ ਹੈ ਕਿ ਮੈਂ ਸਲਾਦ ਖਾਵਾਂ।

ਪਰ ਮੈਂ ਫ੍ਰੈਂਚ ਫਰਾਈਜ਼ ਖਾਣਾ ਚਾਹੁੰਦਾ ਹਾਂ।

ਮੈਂ ਇੱਕ ਮਿੰਟ ਸੋਚਦਾ ਹਾਂ।

ਫਿਰ, ਮੈਂ ਫ੍ਰੈਂਚ ਫਰਾਈਜ਼ ਖਰੀਦਦਾ ਹਾਂ ਅਤੇ ਖਾਂਦਾ ਹਾਂ।

ਪ੍ਰਸ਼ਨ:

1) ਸਾਹਿਰ ਦੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ। ਕੀ ਸਾਹਿਰ ਸਕੂਲ ਵਿੱਚ ਕੰਮ ਕਰ ਰਿਹਾ ਹੈ? ਨਹੀਂ, ਉਹ ਕੰਮ ਨਹੀਂ ਕਰ ਰਿਹਾ ਹੈ।

ਉਸਦੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ।

2) ਬਾਰਾਂ ਵੱਜੇ ਹਨ ਅਤੇ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ। ਕੀ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ? ਹਾਂ, ਇਹ ਦੁਪਹਿਰ ਦੇ ਖਾਣੇ ਦਾ

ਸਮਾਂ ਹੈ। ਬਾਰਾਂ ਵੱਜੇ ਹਨ।

3) ਸਾਹਿਰ ਕੋਲ ਦੁਪਹਿਰ ਦਾ ਖਾਣਾ ਨਹੀਂ ਹੈ। ਕੀ ਸਾਹਿਰ ਕੋਲ ਦੁਪਹਿਰ ਦਾ ਖਾਣਾ ਹੈ? ਨਹੀਂ, ਸਾਹਿਰ ਕੋਲ ਦੁਪਹਿਰ ਦਾ ਖਾਣਾ ਨਹੀਂ

ਹੈ।

4) ਸਾਹਿਰ ਕੈਫੇਟੇਰੀਆ ਜਾਂਦਾ ਹੈ। ਕੀ ਸਾਹਿਰ ਰੈਸਟੋਰੈਂਟ ਜਾਂਦਾ ਹੈ? ਨਹੀਂ, ਸਾਹਿਰ ਕੈਫੇਟੇਰੀਆ ਜਾਂਦਾ ਹੈ।

5) ਸਾਹਿਰ ਕੈਫੇਟੇਰੀਆ ਵਿੱਚ ਸਲਾਦ ਅਤੇ ਫ੍ਰੈਂਚ ਫਰਾਈਜ਼ ਦੇਖਦਾ ਹੈ। ਕੀ ਸਾਹਿਰ ਸਲਾਦ ਦੇਖਦਾ ਹੈ? ਹਾਂ, ਸਾਹਿਰ ਕੈਫੇਟੇਰੀਆ ਵਿੱਚ

ਸਲਾਦ ਅਤੇ ਫ੍ਰੈਂਚ ਫਰਾਈਜ਼ ਦੇਖਦਾ ਹੈ।

6) ਉਸਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ, ਨਾ ਕਿ ਫ੍ਰੈਂਚ ਫਰਾਈਜ਼। ਕੀ ਸਾਹਿਰ ਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ?

ਹਾਂ, ਉਸਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ, ਨਾ ਕਿ ਫ੍ਰੈਂਚ ਫਰਾਈਜ਼।

7) ਸਾਹਿਰ ਫ੍ਰੈਂਚ ਫਰਾਈਜ਼ ਖਰੀਦਦਾ ਹੈ ਅਤੇ ਖਾਂਦਾ ਹੈ। ਕੀ ਸਾਹਿਰ ਸਲਾਦ ਖਰੀਦਦਾ ਹੈ? ਨਹੀਂ, ਸਾਹਿਰ ਸਲਾਦ ਨਹੀਂ ਖਰੀਦਦਾ ਹੈ।

ਉਹ ਫ੍ਰੈਂਚ ਫਰਾਈਜ਼ ਖਰੀਦਦਾ ਹੈ ਅਤੇ ਖਾਂਦਾ ਹੈ।

Learn languages from TV shows, movies, news, articles and more! Try LingQ for FREE

ਕਹਾਣੀ 19 - ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਹੈ story|afternoon|of|meal|'s|time|has|come|is Geschichte 19 – Es ist Zeit zum Mittagessen Story 19 - It is time for lunch. Historia 19 - Es hora de almorzar Histoire 19 - C'est l'heure du déjeuner Racconto 19 - È ora di pranzo Verhaal 19 - Het is tijd voor de lunch Historia 19 - Czas na lunch História 19 - É hora do almoço История 19. Пришло время обеда.

ਸਾਹਿਰ ਦੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ। Sahir|'s|school|in|half|holiday|is|happening|is Sahir hat halbe Schulferien. Sahir is having a half-day break at school. Sahir está de vacaciones en la escuela. Sahir est en demi-vacances à l'école. Sahir sta trascorrendo metà delle vacanze a scuola. Sahir está tirando metade das férias na escola. У Сахира половина каникул в школе.

ਬਾਰਾਂ ਵੱਜੇ ਹਨ ਅਤੇ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ। twelve|o'clock|are|and|this|afternoon|of|meal|the|time|is Es ist zwölf Uhr und es ist Zeit für das Mittagessen. It is twelve o'clock and it is lunchtime. Son las doce y es hora de almorzar. Il est midi et c'est l'heure du déjeuner. Sono le dodici ed è ora di pranzo. São doze horas e é hora do almoço. Уже двенадцать часов, и настало время обеда.

ਸਾਹਿਰ ਘਰੋਂ ਦੁਪਹਿਰ ਦਾ ਖਾਣਾ ਨਹੀਂ ਲੈ ਕੇ ਆਇਆ ਹੈ। Sahir|from home|afternoon|'s|lunch|not|take|carrying|came|is Sahir hat kein Mittagessen von zu Hause mitgebracht. Sahir did not bring lunch from home. Sahir no ha traído el almuerzo de casa. Sahir n'a pas apporté de déjeuner de chez lui. Sahir non ha portato il pranzo da casa. Sahir não trouxe o almoço de casa. Сахир не принес обед из дома.

ਉਸਨੂੰ ਸਕੂਲ ਵਿਖੇ ਆਪਣੇ ਦੁਪਹਿਰ ਦਾ ਖਾਣਾ ਖਰੀਦਣਾ ਹਵੇਗਾ। He|school|at|his|lunch|'s|food|to buy|will have to Er muss sein Mittagessen in der Schule kaufen. He will have to buy his lunch at school. Tiene que comprar su almuerzo en la escuela. Il doit acheter son déjeuner à l'école. Deve comprarsi il pranzo a scuola. Ele tem que comprar o almoço na escola. Ему нужно купить себе обед в школе.

ਉਹ ਕੈਫੇਟੇਰੀਆ ਜਾਂਦਾ ਹੈ। He|cafeteria|goes|is Er geht in die Cafeteria. He goes to the cafeteria. Él va a la cafetería. Il va à la cafétéria. Va alla mensa. Ele vai para o refeitório. Он идет в столовую.

ਉਹ ਫ੍ਰੈਂਚ ਫਰਾਈਜ਼, ਅਤੇ ਸਲਾਦ ਦੇਖਦਾ ਹੈ। He|French|fries|and|salad|sees|is Er sieht Pommes Frites und Salat. He sees French fries and salad. Ve papas fritas y ensalada. Il voit des frites et de la salade. Vede patatine fritte e insalata. Ele vê batatas fritas e salada. Он видит картошку фри и салат.

ਉਸਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ। His|mother|wants|that||he|salad|eats Seine Mutter möchte, dass er Salat isst. His mother wants him to eat salad. Su madre quiere que coma ensalada. Sa mère veut qu'il mange de la salade. Sua madre vuole che mangi insalata. A mãe dele quer que ele coma salada. Его мать хочет, чтобы он съел салат.

ਪਰ ਉਹ ਫ੍ਰੈਂਚ ਫਰਾਈਜ਼ ਖਾਣਾ ਚਾਹੁੰਦਾ ਹੈ। but|he|French|fries|to eat|wants|is Aber er möchte Pommes essen. But he wants to eat French fries. Pero él quiere comer papas fritas. Mais il veut manger des frites. Ma vuole mangiare patatine fritte. Mas ele quer comer batatas fritas. Но он хочет съесть картошку фри.

ਉਹ ਇੱਕ ਮਿੰਟ ਸੋਚਦਾ ਹੈ। He|one|minute|thinks|is Er denkt eine Minute nach. He thinks for a minute. Piensa por un minuto. Il réfléchit une minute. Ci pensa un attimo. Ele pensa por um minuto. Он думает минуту.

ਫਿਰ, ਉਹ ਫ੍ਰੈਂਚ ਫਰਾਈਜ਼ ਖਰੀਦਦਾ ਹੈ ਅਤੇ ਖਾਂਦਾ ਹੈ। then|he|French|fries|buys|is|and|eats|is Dann kauft und isst er Pommes Frites. Then, he buys and eats French fries. Luego compra y come papas fritas. Ensuite, il achète et mange des frites. Quindi compra e mangia patatine fritte. Depois, ele compra e come batatas fritas. Затем он покупает и ест картошку фри.

ਅ) B) A) b) b) B) b) б)

ਮੇਰੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ। my|school|in|half|holiday|is|happening| Meine Schule hat halbe Ferien. There is a half holiday at my school. Mi escuela tiene medias vacaciones. Mon école est en demi-vacances. La mia scuola sta facendo una mezza vacanza. Minha escola está tendo meio feriado. В моей школе половина каникул.

ਬਾਰਾਂ ਵੱਜੇ ਹਨ ਅਤੇ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ। twelve|o'clock|are|and|this|afternoon|of|meal|the|time|is Es ist zwölf Uhr und es ist Zeit für das Mittagessen. It is twelve o'clock and it's lunchtime. Son las doce y es hora de almorzar. Il est midi et c'est l'heure du déjeuner. Sono le dodici ed è ora di pranzo. São doze horas e é hora do almoço. Уже двенадцать часов, и настало время обеда.

ਮੈਂ ਘਰੋਂ ਦੁਪਹਿਰ ਦਾ ਖਾਣਾ ਨਹੀਂ ਲੈ ਕੇ ਆਇਆ ਹਾਂ। I|from home|afternoon|of|lunch|not|take|by|came|am Ich habe kein Mittagessen von zu Hause mitgebracht. I did not bring lunch from home. No he traído el almuerzo de casa. Je n'ai pas apporté de déjeuner de chez moi. Non ho portato il pranzo da casa. Não trouxe almoço de casa. Я не принес обед из дома.

ਮੈਨੂੰ ਸਕੂਲ ਵਿਖੇ ਦੁਪਹਿਰ ਦਾ ਖਾਣਾ ਖਰੀਦਣਾ ਪਵੇਗਾ। I|school|at|afternoon|'s|lunch|to buy|will have to Ich muss in der Schule ein Mittagessen kaufen. I will have to buy lunch at school. Tengo que comprar el almuerzo en la escuela. Je dois acheter le déjeuner à l'école. Devo comprare il pranzo a scuola. Tenho que comprar o almoço na escola. Мне нужно купить обед в школе.

ਮੈਂ ਕੈਫੇਟੇਰੀਆ ਜਾਂਦਾ ਹਾਂ। I|cafeteria|go|do Ich gehe in die Cafeteria. I go to the cafeteria. Voy a la cafetería. Je vais à la cafétéria. Vado alla mensa. Eu vou para o refeitório. Я иду в столовую.

ਮੈਂ ਫ੍ਰੈਂਚ ਫਰਾਈਜ਼, ਅਤੇ ਸਲਾਦ ਦੇਖਦਾ ਹਾਂ। I|French|fries|and|salad|see|am Ich sehe Pommes Frites und Salat. I see French fries and salad. Veo papas fritas y ensalada. Je vois des frites et de la salade. Vedo patatine fritte e insalata. Vejo batatas fritas e salada. Я вижу картошку фри и салат.

ਮੇਰੀ ਮਾਤਾ ਚਾਹੁੰਦੀ ਹੈ ਕਿ ਮੈਂ ਸਲਾਦ ਖਾਵਾਂ। my|mother|wants|is|that|I|salad|eat Meine Mutter möchte, dass ich Salat esse. My mother wants me to eat salad. Mi madre quiere que coma ensalada. Ma mère veut que je mange de la salade. Mia madre vuole che mangi l'insalata. Minha mãe quer que eu coma salada. Моя мама хочет, чтобы я съел салат.

ਪਰ ਮੈਂ ਫ੍ਰੈਂਚ ਫਰਾਈਜ਼ ਖਾਣਾ ਚਾਹੁੰਦਾ ਹਾਂ। but|I|French|fries|eat|want|am Aber ich möchte Pommes essen. But I want to eat French fries. Pero quiero comer papas fritas. Mais je veux manger des frites. Ma voglio mangiare patatine fritte. Mas eu quero comer batatas fritas. Но я хочу съесть картошку фри.

ਮੈਂ ਇੱਕ ਮਿੰਟ ਸੋਚਦਾ ਹਾਂ। I|one|minute|think|am Ich denke eine Minute. I think for a minute. Pienso un minuto. Je réfléchis une minute. Ci penso un attimo. Eu penso um minuto. Я думаю минуту.

ਫਿਰ, ਮੈਂ ਫ੍ਰੈਂਚ ਫਰਾਈਜ਼ ਖਰੀਦਦਾ ਹਾਂ ਅਤੇ ਖਾਂਦਾ ਹਾਂ। then|I|French|fries|buy|do|and|eat|do Dann kaufe und esse ich Pommes Frites. Then, I buy and eat French fries. Luego compro y como papas fritas. Ensuite, j'achète et mange des frites. Poi compro e mangio patatine fritte. Depois compro e como batatas fritas. Затем я покупаю и ем картошку фри.

ਪ੍ਰਸ਼ਨ: question Frage: Question: Pregunta: Question: Domanda: Pergunta: Вопрос:

1) ਸਾਹਿਰ ਦੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ।  ਕੀ ਸਾਹਿਰ ਸਕੂਲ ਵਿੱਚ ਕੰਮ ਕਰ ਰਿਹਾ ਹੈ? Sahir|'s|school|in|half|holiday|is|happening|is|question particle|Sahir|school|in|work|doing|is|is 1) Sahir hat halbe Schulferien. Arbeitet Sahir in der Schule? 1) Sahir is having a half-day at school. Is Sahir working at school? 1) Sahir está de vacaciones en la escuela. ¿Sahir está trabajando en la escuela? 1) Sahir est en demi-vacances à l'école. Est-ce que Sahir travaille à l’école ? 1) Sahir sta trascorrendo metà delle vacanze a scuola. Sahir lavora a scuola? 1) Sahir está tirando meio feriado na escola. Sahir está trabalhando na escola? 1) У Сахира в школе половина каникул. Сахир работает в школе? ਨਹੀਂ, ਉਹ ਕੰਮ ਨਹੀਂ ਕਰ ਰਿਹਾ ਹੈ। no|he|work|not|doing|is|(verb to be) Nein, er arbeitet nicht. No, he is not working. No, no está trabajando. Non, il ne travaille pas. No, non sta lavorando. Não, ele não está trabalhando. Нет, он не работает.

ਉਸਦੀ ਸਕੂਲ ਵਿੱਚ ਅੱਧੀ ਛੁੱਟੀ ਹੋ ਰਹੀ ਹੈ। His|school|in|half|holiday|is|happening| Er hat halbe Schulferien. There is a half holiday at his school. Tiene medias vacaciones en la escuela. Il est en demi-vacances à l'école. Sta trascorrendo metà delle vacanze a scuola. Ele está tirando metade das férias na escola. У него половина каникул в школе.

2) ਬਾਰਾਂ ਵੱਜੇ ਹਨ ਅਤੇ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ।  ਕੀ ਇਹ ਦੁਪਹਿਰ ਦੇ ਖਾਣੇ ਦਾ ਸਮਾਂ ਹੈ? twelve|o'clock|are|and|this|afternoon|of|meal|of|time|is|is|this|afternoon|of|meal|of|time|is 2) Es ist zwölf Uhr und es ist Zeit für das Mittagessen. Ist es Mittagszeit? It is twelve o'clock and it is lunchtime. Is it lunchtime? 2) Son las doce y es hora de almorzar. ¿Es la hora del almuerzo? 2) Il est midi et c'est l'heure du déjeuner. C'est l'heure du déjeuner ? 2) Sono le dodici ed è ora di pranzo. È ora di pranzo? 2) São doze horas e é hora do almoço. É hora do almoço? 2) Сейчас двенадцать часов, и пора обедать. Пришло время обеда? ਹਾਂ, ਇਹ ਦੁਪਹਿਰ ਦੇ ਖਾਣੇ ਦਾ yes|this|lunch|of|meal|'s' (possessive particle) Ja, es ist Mittagessen Yes, it is lunchtime. si, es el almuerzo Oui, c'est le déjeuner Sì, è il pranzo Sim, é almoço Да, это обед

ਸਮਾਂ ਹੈ।  ਬਾਰਾਂ ਵੱਜੇ ਹਨ। time|is|twelve|o'clock|are es ist Zeit Es ist zwölf Uhr. It is twelve o'clock. es hora Son las doce. il est temps Il est midi. è ora Sono le dodici. está na hora São doze horas. пришло время Двенадцать часов.

3) ਸਾਹਿਰ ਕੋਲ ਦੁਪਹਿਰ ਦਾ ਖਾਣਾ ਨਹੀਂ ਹੈ।  ਕੀ ਸਾਹਿਰ ਕੋਲ ਦੁਪਹਿਰ ਦਾ ਖਾਣਾ ਹੈ? Sahir|has|afternoon|'s|meal|not|is|question particle||has|afternoon|'s|meal|is 3) Sahir isst kein Mittagessen. Isst Sahir zu Mittag? Sahir does not have lunch. Does Sahir have lunch? 3) Sahir no almuerza. ¿Sahir almuerza? 3) Sahir ne déjeune pas. Est-ce que Sahir déjeune ? 3) Sahir non pranza. Sahir pranza? 3) Sahir não almoça. Sahir almoça? 3) Сахир не обедает. Сахир обедает? ਨਹੀਂ, ਸਾਹਿਰ ਕੋਲ ਦੁਪਹਿਰ ਦਾ ਖਾਣਾ ਨਹੀਂ no|Sahir|has|afternoon|of|meal|not Nein, Sahir isst kein Mittagessen No, Sahir does not have lunch. No, Sahir no almuerza. Non, Sahir ne déjeune pas No, Sahir non pranza Não, Sahir não almoça Нет, Сахир не обедает.

ਹੈ। is Ist . es est È é является

4) ਸਾਹਿਰ ਕੈਫੇਟੇਰੀਆ ਜਾਂਦਾ ਹੈ।  ਕੀ ਸਾਹਿਰ ਰੈਸਟੋਰੈਂਟ ਜਾਂਦਾ ਹੈ? Sahir|cafeteria|goes|is|does|Sahir|restaurant|go|is 4) Sahir geht in die Cafeteria. Geht Sahir in Restaurants? 4) Sahir goes to the cafeteria. Does Sahir go to a restaurant? 4) Sahir va a la cafetería. ¿Sahir va a restaurantes? 4) Sahir va à la cafétéria. Sahir va-t-il au restaurant ? 4) Sahir va alla mensa. Sahir va al ristorante? 4) Sahir vai ao refeitório. Sahir vai a restaurantes? 4) Сахир идет в столовую. Сахир ходит в рестораны? ਨਹੀਂ, ਸਾਹਿਰ ਕੈਫੇਟੇਰੀਆ ਜਾਂਦਾ ਹੈ। no|Sahir|cafeteria|goes|is Nein, Sahir geht in die Cafeteria. No, Sahir goes to the cafeteria. No, Sahir va a la cafetería. Non, Sahir va à la cafétéria. No, Sahir va alla mensa. Não, Sahir vai ao refeitório. Нет, Сахир идет в столовую.

5) ਸਾਹਿਰ ਕੈਫੇਟੇਰੀਆ ਵਿੱਚ ਸਲਾਦ ਅਤੇ ਫ੍ਰੈਂਚ ਫਰਾਈਜ਼ ਦੇਖਦਾ ਹੈ।  ਕੀ ਸਾਹਿਰ ਸਲਾਦ ਦੇਖਦਾ ਹੈ? Sahir|cafeteria|in|salad|and|French|fries|sees|is|whether|Sahir|salad|sees|is 5) Sahir sieht Salat und Pommes Frites in der Cafeteria. Sieht Sahir Salat? 5) Sahir sees salad and French fries in the cafeteria. Does Sahir see salad? 5) Sahir ve ensalada y papas fritas en la cafetería. ¿Sahir ve ensalada? 5) Sahir voit de la salade et des frites à la cafétéria. Sahir voit-il de la salade ? 5) Sahir vede insalata e patatine fritte nella mensa. Sahir vede l'insalata? 5) Sahir vê salada e batata frita no refeitório. Sahir vê salada? 5) Сахир видит в столовой салат и картофель фри. Видит ли Сахир салат? ਹਾਂ, ਸਾਹਿਰ ਕੈਫੇਟੇਰੀਆ ਵਿੱਚ yes|Sahir|cafeteria|in Ja, in der Sahir Cafeteria Yes, Sahir is in the cafeteria. Sí, en la cafetería Sahir. Oui, à la cafétéria Sahir Sì, nella caffetteria Sahir Sim, na Cafeteria Sahir Да, в кафе Сахир.

ਸਲਾਦ ਅਤੇ ਫ੍ਰੈਂਚ ਫਰਾਈਜ਼ ਦੇਖਦਾ ਹੈ। salad|and|French|fries|sees|is Schaut auf Salat und Pommes Frites. He sees salad and French fries. Mira ensalada y papas fritas. Regarde la salade et les frites. Guarda l'insalata e le patatine fritte. Olha salada e batatas fritas. Смотрит на салат и картофель фри.

6) ਉਸਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ, ਨਾ ਕਿ ਫ੍ਰੈਂਚ ਫਰਾਈਜ਼।  ਕੀ ਸਾਹਿਰ ਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ? his|mother|wants|is|that|he|salad|eats|not|that|French|fries|question particle|Sahir|his|mother|wants|is|that|he|salad|eats 6) Seine Mutter möchte, dass er Salat isst, keine Pommes Frites. Möchte Sahirs Mutter, dass er Salat isst? 6) His mother wants him to eat salad, not French fries. Does Sahir's mother want him to eat salad? 6) Su madre quiere que coma ensalada, no papas fritas. ¿Quiere la madre de Sahir que coma ensalada? 6) Sa mère veut qu'il mange de la salade, pas des frites. La mère de Sahir veut-elle qu'il mange de la salade ? 6) Sua madre vuole che mangi insalata, non patatine fritte. La madre di Sahir vuole che mangi insalata? 6) A mãe dele quer que ele coma salada, não batata frita. A mãe de Sahir quer que ele coma salada? 6) Его мать хочет, чтобы он ел салат, а не картошку фри. Мать Сахира хочет, чтобы он съел салат?

ਹਾਂ, ਉਸਦੀ ਮਾਤਾ ਚਾਹੁੰਦੀ ਹੈ ਕਿ ਉਹ ਸਲਾਦ ਖਾਏ, ਨਾ ਕਿ ਫ੍ਰੈਂਚ ਫਰਾਈਜ਼। yes|his|mother|wants|is|that|he|salad|eats|not|that|French|fries Ja, seine Mutter möchte, dass er Salat isst, keine Pommes Frites. Yes, his mother wants him to eat salad, not French fries. Sí, su madre quiere que coma ensalada, no papas fritas. Oui, sa mère veut qu'il mange de la salade, pas des frites. Sì, sua madre vuole che mangi insalata, non patatine fritte. Sim, a mãe dele quer que ele coma salada e não batatas fritas. Да, его мама хочет, чтобы он ел салат, а не картошку фри.

7) ਸਾਹਿਰ ਫ੍ਰੈਂਚ ਫਰਾਈਜ਼ ਖਰੀਦਦਾ ਹੈ ਅਤੇ ਖਾਂਦਾ ਹੈ।  ਕੀ ਸਾਹਿਰ ਸਲਾਦ ਖਰੀਦਦਾ ਹੈ? Sahir|French|fries|buys|is|and|eats|is||||| 7) Sahir kauft und isst Pommes Frites. Kauft Sahir Salat? 7) Sahir buys and eats French fries. Does Sahir buy salad? 7) Sahir compra y come papas fritas. ¿Sahir compra ensalada? 7) Sahir achète et mange des frites. Sahir achète-t-il de la salade ? 7) Sahir compra e mangia patatine fritte. Sahir compra l'insalata? 7) Sahir compra e come batatas fritas. Sahir compra salada? 7) Сахир покупает и ест картошку фри. Сахир покупает салат? ਨਹੀਂ, ਸਾਹਿਰ ਸਲਾਦ ਨਹੀਂ ਖਰੀਦਦਾ ਹੈ। no|Sahir|salad|does not|buy|he Nein, Sahir kauft keinen Salat. No, Sahir does not buy salad. No, Sahir no compra ensalada. Non, Sahir n'achète pas de salade. No, Sahir non compra l'insalata. Não, Sahir não compra salada. Нет, Сахир не покупает салат.

ਉਹ ਫ੍ਰੈਂਚ ਫਰਾਈਜ਼ ਖਰੀਦਦਾ ਹੈ ਅਤੇ ਖਾਂਦਾ ਹੈ। He|French|fries|buys|is|and|eats|is Er kauft und isst Pommes Frites. He buys and eats French fries. Compra y come papas fritas. Il achète et mange des frites. Compra e mangia patatine fritte. Ele compra e come batatas fritas. Он покупает и ест картошку фри.

SENT_CWT:AFkKFwvL=6.98 PAR_TRANS:gpt-4o-mini=1.95 openai.2024-12-03 ai_request(all=51 err=0.00%) translation(all=42 err=0.00%) cwt(all=351 err=3.42%)